NEET ਪ੍ਰੀਖਿਆ ਦੌਰਾਨ ਲੜਕੀਆਂ ਦੇ ਕੱਪੜਿਆਂ 'ਚ ਹੱਥ ਪਾ ਕੇ ਕੀਤੀ ਜਾਂਚ | Neet Exam News | OneIndia Punjabi

2023-05-11 1

NEET ਪ੍ਰੀਖਿਆ ਦੌਰਾਨ ਮਹਾਰਾਸ਼ਟਰ, ਚੰਡੀਗੜ੍ਹ ਅਤੇ ਪੱਛਮੀ ਬੰਗਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੈਕਿੰਗ ਦੌਰਾਨ ਲੜਕੀਆਂ ਨੂੰ ਆਪਣੀ ਬ੍ਰਾ ਉਤਾਰਨ ਲਈ ਮਜਬੂਰ ਕੀਤਾ ਗਿਆ। ਪ੍ਰੀਖਿਆ ਦੇਣ ਵਾਲੀਆਂ ਕੁਝ ਲੜਕੀਆਂ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ 'ਤੇ ਉਨ੍ਹਾਂ ਦੀ ਬ੍ਰਾ ਦੀ ਚੈਕਿੰਗ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਆਪਣੇ ਅੰਦਰੂਨੀ ਕੱਪੜੇ ਉਤਾਰਨ ਲਈ ਵੀ ਕਿਹਾ ਗਿਆ ਸੀ।
.
During the NEET examination, the examination was done by putting the hand in the clothes of the girls.
.
.
.
#neetexam #medicalcollege #maharashtra news